ਬੇਬੀ ਦੇ ਪਹਿਲੇ ਸ਼ਬਦ

ਇਸ ਵਿੱਚ ਵਿਗਿਆਪਨ ਹਨਐਪ-ਅੰਦਰ ਖਰੀਦਾਂ
1 ਲੱਖ+
ਡਾਊਨਲੋਡ
ਅਧਿਆਪਕਾਂ ਵੱਲੋਂ ਮਨਜ਼ੂਰਸ਼ੁਦਾ
ਸਮੱਗਰੀ ਰੇਟਿੰਗ
PEGI 3
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਗੇਮ ਬਾਰੇ

ਬੱਚੇ ਦੇ ਪਹਿਲੇ ਸ਼ਬਦ ਸੁਣਨਾ ਹਰ ਮਾਤਾ-ਪਿਤਾ ਲਈ ਦਿਲਚਸਪ ਹੁੰਦਾ ਹੈ। ਤੁਸੀਂ ਆਪਣੇ ਬੱਚੇ ਨੂੰ ਬੋਲਣ ਅਤੇ ਨਵੇਂ ਸ਼ਬਦ ਸਿੱਖਣ ਵਿੱਚ ਮਦਦ ਕਰ ਸਕਦੇ ਹੋ ਉਹਨਾਂ ਨਾਲ ਗੱਲਬਾਤ ਕਰਕੇ ਅਤੇ ਕੁਝ ਸਾਬਤ ਹੋਏ ਤਰੀਕੇ ਜਿਵੇਂ ਕਿ ਟੌਡਲਰ ਫਲੈਸ਼ਕਾਰਡ ਅਤੇ ਭਾਸ਼ਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਬੱਚਿਆਂ ਲਈ ਸਿੱਖਣ ਦੀਆਂ ਖੇਡਾਂ ਨੂੰ ਸ਼ਾਮਲ ਕਰਕੇ। ‘Baby’s First Words’ ਇੱਕ ਖੇਡ ਹੈ ਜੋ ਪ੍ਰੀਸਕੂਲ ਸਿੱਖਿਆ ਲਈ ਬਹੁਤ ਵਧੀਆ ਹੈ ਕਿਉਂਕਿ ਇਹ ਨਿੱਕੇ ਬੱਚਿਆਂ ਲਈ ਫਲੈਸ਼ਕਾਰਡਾਂ ਦਾ ਸੁਮੇਲ ਹੈ ਅਤੇ ਇੱਕ ਨਿੱਕੇ ਬੱਚੇ ਲਈ ਵੀ ਖੇਡਾਂ ਨੂੰ ਖੇਡਣ ਲਈ ਧਿਆਨ ਨਾਲ ਤਿਆਰ ਕੀਤਾ ਗਿਆ ਹੈ। ਇਹਨਾਂ ਸਧਾਰਨ ਬੇਬੀ ਗੇਮਾਂ ਨਾਲ ਤੁਸੀਂ ਥੋੜ੍ਹੇ ਸਮੇਂ ਵਿੱਚ ਵਧੀਆ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਅਸੀਂ ਨਿੱਕੇ ਬੱਚਿਆਂ ਨੂੰ ਗੱਲ ਕਰਨਾ ਸਿੱਖਾਣ ਅਤੇ ਉਤਸ਼ਾਹਿਤ ਕਰਨ ਲਈ ਅਸੀ ਵਿਦਿਅਕ ਖੇਡਾਂ ਨੂੰ ਧਿਆਨ ਨਾਲ ਤਿਆਰ ਕੀਤਾ ਹੈ। ਤੁਹਾਡਾ ਛੋਟਾ ਬੱਚਾ ਮੂਲ ਭਾਸ਼ਾ 12 ਵੱਖ-ਵੱਖ ਭਾਸ਼ਾਵਾਂ ਵਿੱਚੋਂ ਚੁਣ ਕੇ ਤੁਹਾਡੀ ਮੂਲ ਭਾਸ਼ਾ ਵਿੱਚ 100 ਤੋਂ ਵੱਧ ਸ਼ਬਦ ਸਿੱਖੇਗਾ ਜਾਂ 12 ਵੱਖ-ਵੱਖ ਸ਼ਾਮਲ ਭਾਸ਼ਾਵਾਂ ਵਿੱਚੋ ਇੱਕ ਵਿਦੇਸ਼ੀ ਭਾਸ਼ਾ ਸਿੱਖੇਗਾ ਜਿਵੇਂ ਕਿ: ਅੰਗਰੇਜ਼ੀ, ਫ੍ਰੈਂਚ, ਜਰਮਨ, ਇਤਾਲਵੀ, ਸਪੈਨਿਸ਼, ਪੁਰਤਗਾਲੀ, ਸਰਬੀਅਨ, ਮੈਸੇਡੋਨੀਅਨ, ਕ੍ਰੋਏਸ਼ੀਅਨ, ਬੋਸਨੀਆਈ, ਤੁਰਕੀ ਜਾਂ ਯੂਨਾਨੀ।

My First Words ਇੱਕ ਬੱਚਿਆਂ ਦੀ ਫਲੈਸ਼ਕਾਰਡ ਗੇਮ ਹੈ - ਨਿੱਕੇ ਬੱਚਿਆਂ ਨੂੰ ਸਿਖਿਅਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਉਹਨਾ ਸੰਕਲਪਾਂ ਨੂੰ ਪੇਸ਼ ਕਰਨਾ ਹੈ ਜੋ ਉਹਨਾਂ ਦੇ ਆਲੇ ਦੁਆਲੇ ਦੇ ਸੰਸਾਰ ਪ੍ਰਤੀ ਜਾਗਰੂਕਤਾ ਨੂੰ ਬਿਹਤਰ ਬਣਾਉਣਗੇ। ਇਸ ਗੇਮ ਵਿੱਚ ਅਸੀਂ 6 ਵੱਖ-ਵੱਖ ਵਿਸ਼ੇ ਸ਼ਾਮਲ ਕੀਤੇ ਹਨ ਜੋ ਬੱਚੇ ਪਸੰਦ ਕਰਦੇ ਹਨ ਜਿਵੇਂ ਕਿ: ਖੇਤ ਦੇ ਜਾਨਵਰ, ਜੰਗਲੀ ਜਾਨਵਰ, ਭੋਜਨ, ਘਰ, ਖਿਡੌਣੇ ਅਤੇ ਕਾਰਾਂ। ਉਹ ਕਾਰਟੂਨਿਸ਼ ਇਮੇਜ ਨੂੰ ਦੇਖਣ ਦੇ ਯੋਗ ਹੋਣਗੇ ਅਤੇ ਇਸਨੂੰ ਰਿਯਲ ਲਾਇਫ ਫੋਟੋ ਨਾਲ ਜੋੜਨ ਦੇ ਨਾਲ-ਨਾਲ ਉਚਾਰਨ ਸੁਣਨ ਅਤੇ ਲਿਖਤੀ ਸ਼ਬਦ ਨੂੰ ਦੇਖਣ ਦੇ ਯੋਗ ਹੋਣਗੇ। ਭਾਸ਼ਾ ਅਤੇ ਗੱਲਬਾਤ ਤੋਂ ਵੱਧ, ਫਲੈਸ਼ ਕਾਰਡ ਯਾਦ ਰੱਖਣ 'ਤੇ ਜ਼ੋਰ ਦਿੰਦੇ ਹਨ।

ਇੱਕ ਵਾਰ ਜਦੋਂ ਤੁਹਾਡੇ ਬੇਬੀ ਨੇ ਸਾਰੇ ਸ਼ਬਦ ਸਿੱਖ ਲਏ, ਤੇ ਤੁਸੀਂ ਚਾਰ ਵਿਦਿਅਕ ਮਿੰਨੀ ਗੇਮਾਂ ਵਿੱਚੋਂ ਇੱਕ ਖੇਡ ਕੇ ਗਿਆਨ ਲੈ ਸਕਦੇ ਹੋ:
🧩 ਬੁਝਾਰਤ ਖੇਡ - ਪਿਆਰੀ ਜਿਹੀ ਵਿਖਾਈ ਗਈ ਤਸਵੀਰ ਬਣਾਉਣ ਲਈ ਸਹੀ ਟੁਕੜਿਆਂ ਨੂੰ ਇਕੱਠੇ ਰੱਖੋ। ਪਹੇਲੀਆਂ ਸਥਾਨਿਕ ਜਾਗਰੂਕਤਾ ਵਿੱਚ ਸੁਧਾਰ ਕਰਦੀਆਂ ਹਨ ਅਤੇ ਵਧੀਆ ਦਿਮਾਗੀ ਹੁਨਰ ਨੂੰ ਵਿਕਸਤ ਕਰਨ ਵਿੱਚ ਮਦਦ ਕਰਦੀਆਂ ਹਨ।
🧸 ਰੂਪਰੇਖਾ ਪਹੇਲੀ - ਕਿਹੜੀ ਰੂਪਰੇਖਾ ਦਿੱਤੇ ਗਏ ਫਲੈਸ਼ ਕਾਰਡ ਨਾਲ ਮੇਲ ਖਾਂਦੀ ਹੈ, ਸਹੀ ਜਵਾਬ ਚੁਣੋ। ਮਨੋਰੰਜਨ ਰਾਹੀਂ ਸਮੱਸਿਆ ਹੱਲ ਕਰਨ ਦੇ ਹੁਨਰ ਵਿੱਚ ਸੁਧਾਰ ਦੇਖੋ।
🕹️ ਮੈਮੋਰੀ ਗੇਮ - ਫਲੈਸ਼ਕਾਰਡ ਦੇ ਸਾਰੇ ਜੋੜੇ ਲੱਭੋ ਅਤੇ ਬੋਰਡ ਨੂੰ ਸਾਫ਼ ਕਰੋ, ਇਹ ਇੱਕ ਚੁਣੌਤੀ ਹੈ ਜੋ ਯਾਦ ਨੂੰ ਮਜ਼ਬੂਤ ਕਰਦੀ ਹੈ।
🪀 ਸਹੀ ਜਵਾਬ ਚੁਣੋ - ਸ਼ਬਦ ਨੂੰ ਪੜ੍ਹੋ/ਸੁਣੋ ਅਤੇ ਦਿੱਤੇ ਗਏ ਜਵਾਬਾਂ ਵਿੱਚੋਂ ਸਹੀ ਫੋਟੋ ਚੁਣੋ।

ਮਾਪੇ ਹੋਣ ਦੇ ਨਾਤੇ, ਅਸੀਂ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਚਾਹੁੰਦੇ ਹਾਂ। ਸਾਡੇ ਬੱਚਿਆਂ ਦਾ ਸਿੱਖਣਾ ਅਤੇ ਵਿਕਾਸ ਕਰਨਾ ਸਾਡੀ ਪ੍ਰਮੁੱਖ ਤਰਜੀਹ ਹੈ ਅਤੇ ਬਚਪਨ ਦੀ ਸ਼ੁਰੂਆਤੀ ਸਿੱਖਿਆ ਨੂੰ ਸਮਰਥਨ ਦੇਣ ਲਈ ਸਹੀ ਖੇਡਾਂ ਲੱਭਣਾ ਬਹੁਤ ਮਹੱਤਵਪੂਰਨ ਹੈ। My First Words ਬੱਚਿਆਂ ਲਈ ਇੱਕ ਅਦਭੁਤ ਫਲੈਸ਼ਕਾਰਡ ਸਾਖਰਤਾ ਗੇਮ ਹੈ ਜੋ ਉਹਨਾਂ ਨੂੰ ਨਵੇਂ ਸ਼ਬਦ ਸਿੱਖਣ, ਬੋਲਣ ਦੇ ਵਿਕਾਸ ਵਿੱਚ ਸਹਾਇਤਾ ਕਰਨ ਅਤੇ ਉਹਨਾਂ ਦੀ ਸ਼ਬਦਾਵਲੀ ਵਧਾਉਣ ਵਿੱਚ ਮਦਦ ਕਰੇਗੀ। ਐਪ ਦੇ ਵਿਦਿਅਕ ਲਾਭਾਂ ਨੂੰ ਹੁਲਾਰਾ ਦੇਣ ਲਈ 4 ਬੋਨਸ ਮਿੰਨੀ ਗੇਮਾਂ ਦੇ ਨਾਲ, ਮੁੱਖ ਐਪ ਦਾ ਫੋਕਸ ਪੜ੍ਹਨ, ਲਿਖਣ ਅਤੇ ਬੋਲਣ ਦੇ ਹੁਨਰ ਹਨ ਜੋ ਕਿ ਬੁਨਿਆਦੀ ਜੜ੍ਹ ਹੈ ਜੋ ਬੱਚੇ ਦੇ ਸਿੱਖਣ ਅਤੇ ਜੀਵਨ ਭਰ ਦੇ ਵਿਕਾਸ ਲਈ ਜ਼ਰੂਰੀ ਹਨ।

ਕੀ ਤੁਸੀਂ ਆਪਣੇ ਛੋਟੇ ਬੱਚਿਆਂ ਦੀ ਭਾਸ਼ਾ ਦੇ ਹੁਨਰ ਨੂੰ ਸੁਧਾਰਨਾ ਚਾਹੁੰਦੇ ਹੋ ਅਤੇ ਬੇਬੀ ਦੀ ਗੱਲਬਾਤ ਦੇ ਹੁਨਰ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹੋ? ਸਾਡੀ ਬੇਬੀ ਲਰਨਿੰਗ ਵਰਡਜ਼ ਗੇਮ ਤੁਹਾਡੀ ਮਦਦ ਕਰੇਗੀ, ਅਸੀਂ ਪਿਆਰੇ ਵਿਜ਼ੂਅਲ, ਰਿਯਲ ਲਾਇਫ ਫੋਟੋ ਅਤੇ ਆਡੀਓਜ਼ ਸ਼ਾਮਲ ਕੀਤੇ ਹਨ ਜੋ ਬੱਚਿਆਂ ਦਾ ਧਿਆਨ ਖਿੱਚਦੇ ਹਨ। ਅੱਜ ਹੀ ਡਾਊਨਲੋਡ ਕਰੋ ਅਤੇ ਦੇਖੋ ਜਦੋਂ ਤੁਹਾਡੇ ਬੱਚੇ ਆਪਣੀ ਸ਼ਬਦਾਵਲੀ, ਉਚਾਰਨ, ਗੱਲਬਾਤ ਦੇ ਹੁਨਰ ਅਤੇ ਭਾਸ਼ਾ ਦੇ ਗਿਆਨ 'ਤੇ ਕਿੰਵੇ ਕੰਮ ਕਰਦੇ ਹਨ।

ਸਾਡੇ ਵੱਲੋਂ ਇੱਕ ਛੋਟਾ ਜਿਹਾ ਧੰਨਵਾਦ ਨੋਟ:

ਸਾਡੀਆਂ ਵਿਦਿਅਕ ਬੇਬੀ ਗੇਮਾਂ ਵਿੱਚੋਂ ਇੱਕ ਨੂੰ ਖੇਡਣ ਲਈ ਤੁਹਾਡਾ ਧੰਨਵਾਦ। ਅਸੀਂ PomPom ਹਾਂ, ਹਰ ਉਮਰ ਦੇ ਬੱਚਿਆਂ ਲਈ ਸਿੱਖਿਆ 'ਤੇ ਤੁਹਾਡੇ ਲਈ ਇੱਕ ਮਜ਼ੇਦਾਰ ਮੋੜ ਲਿਆਉਣ ਦੇ ਮਿਸ਼ਨ ਦੇ ਨਾਲ ਇੱਕ ਰਚਨਾਤਮਕ ਗੇਮ ਸਟੂਡੀਓ ਹਾਂ। ਸਿੱਖਣਾ ਮਜ਼ੇਦਾਰ ਹੋ ਸਕਦਾ ਹੈ ਅਤੇ ਸਾਡੀਆਂ ਐਪ ਇਸ ਨੂੰ ਸਾਬਤ ਕਰਨ ਲਈ ਇੱਥੇ ਹਨ। ਜੇਕਰ ਸਾਡੀਆਂ ਗੇਮਾਂ ਬਾਰੇ ਤੁਹਾਡੇ ਕੋਈ ਸਵਾਲ, ਸੁਝਾਅ ਜਾਂ ਫੀਡਬੈਕ ਹਨ, ਤਾਂ ਬੇਝਿਜਕ ਸਾਡੇ ਨਾਲ [email protected] 'ਤੇ ਸੰਪਰਕ ਕਰੋ, ਅਸੀਂ ਚੈਟ ਕਰਨਾ ਪਸੰਦ ਕਰਾਂਗੇ!
ਅੱਪਡੇਟ ਕਰਨ ਦੀ ਤਾਰੀਖ
24 ਜੁਲਾ 2025

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਇਹ ਐਪ ਤੀਜੀਆਂ ਧਿਰਾਂ ਨਾਲ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਸਾਂਝੀਆਂ ਕਰ ਸਕਦੀ ਹੈ
ਟਿਕਾਣਾ, ਐਪ ਸਰਗਰਮੀ ਅਤੇ 2 ਹੋਰ
ਕੋਈ ਡਾਟਾ ਇਕੱਤਰ ਨਹੀਂ ਕੀਤਾ ਗਿਆ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਇਕੱਤਰ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
ਡਾਟੇ ਨੂੰ ਮਿਟਾਇਆ ਨਹੀਂ ਜਾ ਸਕਦਾ
Play ਦੀ ਪਰਿਵਾਰਾਂ ਸੰਬੰਧੀ ਨੀਤੀ ਦੀ ਪਾਲਣਾ ਕਰਨ ਲਈ ਵਚਨਬੱਧ

ਨਵਾਂ ਕੀ ਹੈ

- App stability improved.
- Improved support for latest Android versions